ਲਗਭਗ ਢਾਈ ਮਹੀਨੇ ਬਾਅਦ ਵੀ ਕਸ਼ਮੀਰ ਦੀ ਘੇਰਾਬੰਦੀ ਜਿਉਂ ਦੀ ਤਿਉਂ ! : Dr. Amarjit Singh washington D.C
Submitted by Administrator
Friday, 18 October, 2019- 05:39 pm
ਲਗਭਗ ਢਾਈ ਮਹੀਨੇ ਬਾਅਦ ਵੀ ਕਸ਼ਮੀਰ ਦੀ ਘੇਰਾਬੰਦੀ ਜਿਉਂ ਦੀ ਤਿਉਂ ! :  Dr. Amarjit Singh washington D.C

'ਭਾਰਤ, ਪਾਕਿਸਤਾਨ ਵਲ ਜਾਣ ਵਾਲੇ ਪਾਣੀ ਨੂੰ ਰੋਕ ਦੇਵੇਗਾ'-ਨਰਿੰਦਰ ਮੋਦੀ, ਪ੍ਰਧਾਨ ਮੰਤਰੀ
'ਪਾਕਿਸਤਾਨ ਦੇ ਅੱਗੋਂ ਹੋਰ ਟੁਕੜੇ ਕਰਾਂਗੇ' - ਰਾਜਨਾਥ ਸਿੰਘ, ਰੱਖਿਆ ਮੰਤਰੀ
'ਅਸੀਂ ਅਗਲੀ ਜੰਗ ਰਵਾਇਤੀ ਹਥਿਆਰਾਂ ਨਾਲ ਜਿੱਤਾਂਗੇ' - ਵਿਪਿਨ ਰਾਵਤ, ਫੌਜ ਮੁਖੀ
'ਭਾਰਤ ਦੇ ਮੁਸਲਮਾਨ, ਦੁਨੀਆ ਦੇ ਬਾਕੀ ਮੁਸਲਮਾਨਾਂ ਨਾਲੋਂ ਸਭ ਤੋਂ ਜ਼ਿਆਦਾ ਖੁਸ਼' - ਮੋਹਨ ਭਾਗਵਤ, ਆਰ. ਐ  more....

'ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ' : Dr. Amarjit Singh washington D.C
Submitted by Administrator
Friday, 18 October, 2019- 05:34 pm
'ਬਹਿਬਲ ਕਲਾਂ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ' :  Dr. Amarjit Singh washington D.C


4 ਸਾਲ ਬਾਅਦ ਵੀ ਦੋਸ਼ੀ ਸਜ਼ਾ ਤੋਂ ਦੂਰ!
ਪੰਥਕ ਲੀਡਰਸ਼ਿਪ ਕੌਮੀ ਜਜ਼ਬਿਆਂ ਨੂੰ ਸਹੀ ਦਿਸ਼ਾ ਦੇਵੇ!


         1 ਜੂਨ, 2015 ਨੂੰ ਪਿੰਡ ਬੁਰਜ ਜਵਾਹਰ ਸਿੰਘ ਵਾਲਾ (ਫਰੀਦਕੋਟ) 'ਚੋਂ 'ਗਾਇਬ' ਕਰ ਦਿੱਤੇ ਗਏ ਗੁਰੂ ਗ੍ਰੰਥ ਸਾਹਿਬ ਜੀ ਦੇ 100 ਪਵਿੱਤਰ ਅੰਗ, 12 ਅਕਤੂਬਰ ਨੂੰ ਬਰਗਾੜੀ ਪਿੰਡ ਦੀਆਂ ਗਲੀਆਂ ਵਿੱਚ ਖਿੱਲਰੇ ਹੋਏ ਮਿਲੇ। ਜਾਗਤ ਜੋਤਿ ਗੁਰੂ ਇਸ਼ਟ ਦੀ ਇਸ ਬੇਹੁਰਮਤੀ ਨੇ, ਦੁਨੀਆਂ ਭਰ ਦੇ ਸਿੱਖਾਂ ਦ  more....

ਹਿੰਦੂ ਭਾਰਤ ਬਨਾਮ ਸੈਕੂਲਰ ਭਾਰਤ : Dr. Amarjit Singh washington D.C
Submitted by Administrator
Tuesday, 15 October, 2019- 01:55 am
ਹਿੰਦੂ ਭਾਰਤ ਬਨਾਮ ਸੈਕੂਲਰ ਭਾਰਤ :  Dr. Amarjit Singh washington D.C

ਹਿੰਦੂ ਰਾਸ਼ਟਰ ਦੀਆਂ ਸਰਗਰਮੀਆਂ-
* ਭਾਰਤ ਦੇ ਰੱਖਿਆ ਮੰਤਰੀ ਨੇ ਫਰਾਂਸ ਵਿੱਚ ਰਫਾਲ ਜਹਾਜ਼ ਦੀ ਵਸੂਲੀ ਵੇਲੇ ਰਫਾਲ ਦੇ ਪਹੀਆਂ ਹੇਠ ਨਿੰਬੂ ਰੱਖਿਆ, ਨਾਰੀਅਲ ਭੇਟ ਕਰਕੇ, ਓਮ ਲਿਖ ਕੇ ਕੀਤੀ 'ਸ਼ਸਤਰ ਪੂਜਾ'!
'ਭਾਰਤ ਵਿੱਚ ਲਿੰਚਿੰਗ ਦੀ ਗੱਲ ਕਰਨ ਵਾਲੇ, ਭਾਰਤ ਨੂੰ ਬਦਨਾਮ ਕਰ ਰਹੇ ਹਨ - ਆਰ. ਐਸ. ਐਸ. ਮੁਖੀ
ਜਿਹੜੇ ਭਾਰਤ ਮਾਤਾ ਕੀ ਜੈ   more....

ਗੁਰੂ ਨਾਨਕ ਦਾ ਪ੍ਰਕਾਸ਼ ਪੁਰਬ ਅਤੇ ਸਿੱਖ ਸਮਾਜ : ਜਗਤਾਰ ਸਿੰਘ, ਸੰਪਰਕ: 97797-11201
Submitted by Administrator
Tuesday, 15 October, 2019- 01:51 am


        ਕੀ ਸਿੱਖ ਪਹਿਲੀ ਪਾਤਿਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਉਣ ਸਮੇਂ ਉਨ੍ਹਾਂ ਦੀ ਵਿਲੱਖਣ ਵਿਚਾਰਧਾਰਾ ਅਤੇ ਜੀਵਨ ਜਾਚ ਨੂੰ ਆਪਣੇ ਅਮਲੀ ਜੀਵਨ ਵਿੱਚ ਅਪਨਾਉਣਗੇ? ਇਹ ਸਵਾਲ ਸ਼ਾਇਦ ਅੱਜ ਉਸ ਸਮੇਂ ਬੇਤੁਕਾ ਲੱਗੇ ਜਦੋਂ ਪੂਰੀ ਦੁਨੀਆ ਵਿੱਚ ਫੈਲਿਆ ਹੋਇਆ ਸਿੱਖ ਭਾਈਚਾਰਾ ਜਗਤ ਗੁਰੂ ਬਾਬਾ ਨਾਨਕ ਦਾ ਪ੍ਰਕਾਸ਼ ਪੁਰਬ ਮਨਾਉਣ ਦੀਆਂ ਤਿਆਰੀਆਂ ਕਰ ਰਿਹਾ ਹੈ। ਭਾਰਤ ਤੋਂ ਬਿਨਾਂ ਪਾਕਿਸਤਾਨ ਜਿੱਥੇ ਗੁਰੂ ਨਾਨਕ ਦਾ ਜਨਮ ਹੋਇਆ ਅਤੇ ਜਿੱ  more....

ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ ਵਿਸ਼ੇਸ਼ : Dr. Amarjit Singh washington D.C
Submitted by Administrator
Friday, 4 October, 2019- 08:36 pm
ਭਾਈ ਹਰਜਿੰਦਰ ਸਿੰਘ ਜਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਦਿਨ 'ਤੇ ਵਿਸ਼ੇਸ਼ :  Dr. Amarjit Singh washington D.C

'ਜਦੋਂ ਦੁਸ਼ਮਣ ਨੇ ਸਿੰਘਾਂ ਦੀ ਬਹਾਦਰੀ ਤੇ ਸਿਦਕ ਦਾ ਲੋਹਾ ਮੰਨਿਆ'

        ਹਜ਼ਾਰਾਂ ਸਾਲਾਂ ਦੇ ਮਨੁੱਖੀ ਇਤਿਹਾਸ ਵਿੱਚ ਆਪਣੀ 550 ਸਾਲ ਦੀ ਬਾਲੜੀ ਉਮਰ ਵਾਲੀ ਸਿੱਖ ਕੌਮ ਨੂੰ ਇਹ ਮਾਣ ਹਾਸਲ ਹੈ ਕਿ ਉਸਦੇ ਗਗਨ 'ਤੇ ਹਜ਼ਾਰਾਂ ਨਹੀਂ, ਲੱਖਾਂ ਖਾਲਸਾ ਜੀ ਦੇ ਇਹੋ ਜਿਹੇ ਚਮਕਦੇ ਸਿਤਾਰੇ ਹਨ, ਜੋ ਬੇਇਨਸਾਫੀ ਅਤੇ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਹੱਕ-ਸੱਚ-ਇਨਸਾਫ ਦੇ ਹਰ ਪਾਂਧੀ ਨੂੰ ਰੌਸ਼ਨੀ ਭਰਪੂਰ, ਜਾਗਦੀਆਂ ਜ਼ਮੀਰਾਂ ਵਾਲਿਆਂ ਦੀ ਡਗ  more....

ਭਗਵੇਂ ਰੰਗ 'ਚ ਰੰਗਿਆ ਜਾ ਚੁੱਕਾ ਹੈ ਭਾਰਤ ! : Dr. Amarjit Singh washington D.C
Submitted by Administrator
Friday, 4 October, 2019- 08:21 pm
ਭਗਵੇਂ ਰੰਗ 'ਚ ਰੰਗਿਆ ਜਾ ਚੁੱਕਾ ਹੈ ਭਾਰਤ !  :  Dr. Amarjit Singh washington D.C

ਮੋਦੀ ਦੇ ਪੋਪ ਲੀਲ੍ਹਾ ਵਾਲੇ ਅਮਰੀਕੀ ਦੌਰੇ ਦਾ ਲੇਖਾ-ਜੋਖਾ - ਪੁੱਟਿਆ ਪਹਾੜ ਨਿਕਲਿਆ ਚੂਹਾ!
ਯੂ. ਐਨ. ਜਨਰਲ ਅਸੈਂਬਲੀ ਸੈਸ਼ਨ ਵਿੱਚ ਮੋਦੀ ਤੇ ਇਮਰਾਨ ਖ਼ਾਨ ਦੀਆਂ ਸਫਬੰਦੀਆਂ ਨੇ ਕਸ਼ਮੀਰ ਮਸਲੇ ਨੂੰ ਕਿੰਨਾ ਕੁ ਕੀਤਾ ਪ੍ਰਭਾਵਿਤ?
ਪਾਕਿਸਤਾਨ ਵੱਲੋਂ ਕਰਤਾਰਪੁਰ ਲਾਂਘੇ ਦੇ ਉਦਘਾਟਨ ਮੌਕੇ ਸਿਰਫ਼ ਮਨਮੋਹਣ ਸਿੰਘ ਨੂੰ ਸੱਦਣਾ ਕਿੰਨਾ ਕੁ ਸਿਆਣਪ ਭਰਿਆ?
ਕੀ ਹੋ  more....

ਸਨਦੀਪ ਸਿੰਘ ਧਾਲੀਵਾਲ ਵਰਗੇ ਸੂਰਮੇ ਸਦਾ ਦਲੇਰ ਮਾਵਾਂ ਹੀ ਪੈਦਾ ਕਰਦੀਆਂ ਹਨ : ਮਨਦੀਪ ਕੌਰ ਪੰਨੂ
Submitted by Administrator
Monday, 30 September, 2019- 01:34 am
ਸਨਦੀਪ ਸਿੰਘ ਧਾਲੀਵਾਲ ਵਰਗੇ ਸੂਰਮੇ ਸਦਾ ਦਲੇਰ ਮਾਵਾਂ ਹੀ ਪੈਦਾ ਕਰਦੀਆਂ ਹਨ :  ਮਨਦੀਪ ਕੌਰ ਪੰਨੂ

ਇਕਨਾ ਦੇ ਘਰ ਪੁੱਤਰ, ਪੁੱਤਾਂ ਘਰ ਪੋਤਰੇ।
ਇਕਨਾ ਦੇ ਘਰ ਧੀਆ, ਧੀਆਂ ਘਰ ਦੋਹਤਰੇ।
ਇਕਨਾ ਦੇ ਘਰ ਇੱਕ, ਉਹ ਵੀ ਜਾਏ ਮਰ।
ਵਜੀਦਾ ਕੌਣ ਸਾਹਿਬ ਨੂੰ ਆਖੇ, ਇੰਝ ਨਾ ਕਰਿਆ ਕਰ।

 

          ਸਾਡੀ ਕੌਮ ਦਾ ਕੋਹਿਨੂਰ ਹੀਰਾ ਸਨਦੀਪ ਸਿੰਘ ਧਾਲੀਵਾਲ ਅੱਜ ਸਿਰ ਫਿਰੇ ਬੰਦੇ ਦੀ ਕੋਝੀ ਹਰਕਤ ਨਾਲ ਸਾਡੇ ਕੋਲੋਂ ਸਦਾ ਲਈ ਵਿਛੜ ਗਿਆ। ਇਹੋ ਜ  more....

ਔਰੰਗਜੇਬ ਬਦਲ ਕੇ ਰੂਪ ਆਇਆ : ਹਰਲਾਜ ਸਿੰਘ ਬਹਾਦਰਪੁਰ
Submitted by Administrator
Friday, 20 September, 2019- 07:40 pm
ਔਰੰਗਜੇਬ ਬਦਲ ਕੇ ਰੂਪ ਆਇਆ : ਹਰਲਾਜ ਸਿੰਘ ਬਹਾਦਰਪੁਰ


ਰਾਤੀ ਮੈਂ ਸੁਪਨੇ ਦੇ ਵਿੱਚ ਸੁਣਿਆ, ਕੇ ਪਹਿਲਾਂ ਇੱਕ ਔਰੰਗਜ਼ੇਬ ਹੋਇਆ ਕਰਦਾ ਸੀ। ਪਰ ਤੁਰੰਤ ਹੀ ਖਿਆਲ ਆਇਆ, ਕਿ ਉਹ ਤਾਂ ਬਹੁਤ ਸਮਾਂ ਪਹਿਲਾਂ ਹੀ ਮਰ ਗਿਆ ਸੀ। ਪਰ ਜਦੋਂ ਮੇਰੀ ਅੱਖ ਖੁੱਲ੍ਹੀ, ਮੈਂ ਸਾਹਮਣੇ ਖੜ੍ਹਾ ਵੇਖ ਔਰੰਗਜ਼ੇਬ ਨੂੰ ਬਹੁਤ ਡਰ ਗਿਆ ਸੀ। ਉਹ ਮੈਂਨੂੰ ਕਹਿੰਦਾ ਡਰ ਨਾ, ਹਾਂ ਤਾਂ ਮੈਂ ਬੇਸ਼ੱਕ ਓਹੀ ਪਰ ਹੁਣ ਰੂਪ ਵਟਾ ਕੇ ਆਇਆ ਹਾਂ।


ਕਹਿੰਦਾ ਪਹਿਲਾਂ ਡਾਂਗ ਦੇ ਜੋਰ ਨਾਲ ਆਇਆ ਸੀ, ਹੁਣ ਤਾਂ ਤੁਸੀਂ ਖੁਦ ਚੁਣ ਕੇ ਬੁਲਾਇਆ ਹਾਂ। ਕਰੂ  more....

ਸਿੱਖ ਵਫਦ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਮੁਲਾਕਾਤ
Submitted by Administrator
Friday, 20 September, 2019- 07:31 pm
ਸਿੱਖ ਵਫਦ ਵੱਲੋਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਵਿਸ਼ੇਸ਼ ਸਹਾਇਕ ਨਾਲ ਮੁਲਾਕਾਤ

ਕਰਤਾਰਪੁਰ ਕਾਰੀਡੋਰ ਲਈ ਪਾਕਿਸਤਾਨ ਦਾ ਕੀਤਾ ਧੰਨਵਾਦ, ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਪ੍ਰਗਟਾਵਾ

ਨਿਊਯਾਰਕ - ਯੂਨਾਇਟੇਡ ਨੇਸ਼ਨਜ਼ ਜਨਰਲ ਅਸੈਂਬਲੀ ਦੇ ਸਲਾਨਾ ਇਜਲਾਸ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਮਰੀਕਾ ਆਉਣਾ ਹੈ ਅਤੇ ਉਹਨਾਂ ਦੀ ਅਮਰੀਕਾ ਫੇਰੀ ਸਫਲ ਬਣਾਉਣ ਦੇ ਮਕਸਦ ਨਾਲ ਉਹਨਾਂ ਦੇ ਵਿਸ਼ੇਸ਼ ਸਹਾਇਕ ਅਤੇ ਕੈਬਿਨੇਟ ਮੰਤਰੀ ਜ਼ੁਲਫੀ ਬੁਖਾਰੀ ਅਮਰੀਕਾ ਦੇ ਦੌਰੇ ਤੇ ਹਨ । ਸਥਾਨਕ ਅਲੀ ਬਾਬਾ   more....

24 ਨਵੰਬਰ ਨੂੰ ਸਿਆਟਲ ਵਿਚ ਹੋਵੇਗਾ ਸਤਿਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ 'ਮਿਟੀ ਧੁੰਧੁ ਜਗਿ ਚਾਨਣੁ ਹੋਆ' ਧਾਰਮਿਕ ਨਾਟਕ
Submitted by Administrator
Saturday, 14 September, 2019- 05:20 am
24 ਨਵੰਬਰ ਨੂੰ ਸਿਆਟਲ ਵਿਚ ਹੋਵੇਗਾ ਸਤਿਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ  'ਮਿਟੀ ਧੁੰਧੁ ਜਗਿ ਚਾਨਣੁ ਹੋਆ' ਧਾਰਮਿਕ ਨਾਟਕ

ਸਤਿਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਪ੍ਰਕਾਸ਼ ਨੂੰ ਸਮਰਪਿਤ 'ਮਿਟੀ ਧੁੰਧੁ ਜਗਿ ਚਾਨਣੁ ਹੋਆ' ਧਾਰਮਿਕ ਨਾਟਕ ਨਾਰਥ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿਚ ਪੇਸ਼ ਕੀਤਾ ਜਾ ਰਿਹਾ ਹੈ । ਜਿਸ ਦਾ ਇੱਕ ਸ਼ੋਅ ਸਿਆਟਲ ਵਿਚ ਉੱਘੇ ਸਮਾਜ ਸੇਵੀ ਸ. ਗੁਰਚਰਨ ਸਿੰਘ ਢਿੱਲੋਂ ਕਰਵਾ ਰਹੇ ਹਨ । ਉਨ੍ਹਾਂ ਦੱਸਿਆ ਹੈ ਕਿ ਨਾਟਕ ਨੂੰ ਵੇਖ ਕੇ ਬੱਚਿਆਂ-ਨੌਜਵਾਨਾਂ ਨੂੰ ਗੁਰੂ ਜੀ ਦੀਆਂ ਸਿੱਖਿਆਵਾਂ-ਜੀਵਨ ਜਾਂਚ ਅਤੇ ਕਿਰਤੇ ਕਰਕੇ-ਵੰਡ ਛਕਣ ਆਦਿ ਦੀ ਜਾਣਕਾਰੀ ਅਤੇ ਪ  more....

1 2 3 4 5 6 7 8 9 10  >>  Last
© 2011 | All rights reserved | Terms & Conditions