ਭਾਰਤ ਦਾ ਹੋ ਚੁੱਕਾ ਹੈ ਪੂਰੀ ਤਰ੍ਹਾਂ ਭਗਵਾਂਕਰਣ! : Dr. Amarjit Singh washington D.C
Submitted by Administrator
Friday, 4 January, 2019- 07:49 am
ਭਾਰਤ ਦਾ ਹੋ ਚੁੱਕਾ ਹੈ ਪੂਰੀ ਤਰ੍ਹਾਂ ਭਗਵਾਂਕਰਣ! :  Dr. Amarjit Singh washington D.C

'ਅਸੀਂ ਕਸ਼ਮੀਰ ਗਵਾ ਚੁੱਕੇ ਹਾਂ, ਸਿਰਫ ਫੌਜ ਦੇ ਬਲਬੂਤੇ 'ਤੇ ਅਸੀਂ ਉਥੇ ਕਬਜ਼ਾ ਜਮਾਇਆ ਹੋਇਆ ਹੈ' - ਯਸ਼ਵੰਤ ਸਿਨਹਾ, ਬੀ. ਜੇ. ਪੀ. ਲੀਡਰ

ਯੂ. ਪੀ. ਤੇ ਪੰਜਾਬ ਦੀਆਂ ਸਰਕਾਰਾਂ ਨੇ ਹਰ ਪਿੰਡ ਵਿੱਚ ਗਊਸ਼ਾਲਾਵਾਂ ਬਣਾਉਣ ਲਈ 'ਗਊ ਟੈਕਸ' ਲਾਏ ਪਰ ਕਰੋੜਾਂ ਲੋਕਾਂ ਦੇ ਸਿਰ 'ਤੇ ਛੱਤ ਨਹੀਂ!

ਕੇਰਲਾ ਦੇ ਸਾਬਰੀਮਾਲਾ ਮੰਦਰ ਵਿੱਚ ਦੋ ਔਰਤਾਂ ਦੇ ਦਾਖਲ ਹੋਣ ਤੋਂ ਬਾਅਦ ਪੁਜਾਰੀਆ  more....

ਡਾਕਟਰ ਜਸਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ ਦਾ ਖਾਲਸਾਈ ਰਵਾਇਤਾਂ ਮੁਤਾਬਕ ਅੰਤਿਮ ਸਸਕਾਰ
Submitted by Administrator
Sunday, 30 December, 2018- 07:58 pm
ਡਾਕਟਰ ਜਸਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ ਦਾ ਖਾਲਸਾਈ ਰਵਾਇਤਾਂ ਮੁਤਾਬਕ ਅੰਤਿਮ ਸਸਕਾਰ

        ਓਲੰਪੀਆ, ਦਸੰਬਰ 29 : ਡਾਕਟਰ ਜਸਮੀਤ ਸਿੰਘ ਦੇ ਸਤਿਕਾਰਯੋਗ ਮਾਤਾ ਮਨਜੀਤ ਕੌਰ ਜੀ 21 ਦਸੰਬਰ ਨੂੰ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਗਏ ਸਨ । ਉਨ੍ਹਾਂ ਦਾ ਅੱਜ ਪੂਰੇ ਖਾਲਸਾਈ ਰਹੋਰੀਤਾਂ ਨਾਲ ਸਸਕਾਰ ਕੀਤਾ ਗਿਆ। ਮਾਤਾ ਨੂੰ ਸ਼ਰਧਾਜਲੀ ਦੇਣ ਲਈ ਉਨ੍ਹਾਂ ਦੇ ਰਿਸ਼ਤੇਦਾਰ ਅਤੇ ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤਾਂ ਵੱਡੀ ਗਿਣਤੀ ਵਿਚ ਪਹੁੰਚੀਆਂ ਹੋਈਆਂ ਸਨ।ਸਸਕਾਰ ਘਰ ਵਿਚ ਉਨ੍ਹਾਂ ਦੀ ਦੇਹ ਨੂੰ ਫੁੱਲਾਂ ਨਾਲ ਸਜਾਇਆ ਹੋਇਆ ਸੀ।ਉਨ੍ਹਾਂ ਨੂੰ ਸਤਿੰਦਰ ਕੌ  more....

ਸਿੱਖ ਕੌਮ ਦੇ ਝਰੋਖੇ 'ਚੋਂ.... : Dr. Amarjit Singh washington D.C
Submitted by Administrator
Sunday, 30 December, 2018- 04:47 pm
ਸਿੱਖ ਕੌਮ ਦੇ ਝਰੋਖੇ 'ਚੋਂ.... :  Dr. Amarjit Singh washington D.C

 ਨਵਾਂ ਸਾਲ 


           ਹਰ ਸਾਲ ਰਵਾਇਤ ਵਾਂਗ, ਬੀਤੇ ਵਰ੍ਹੇ ਨੂੰ ਅਲਵਿਦਾ ਕਹਿਣ ਤੇ ਨਵੇਂ ਵਰ੍ਹੇ ਨੂੰ ਜੀ ਆਇਆਂ ਕਹਿਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਅੱਜਕਲ੍ਹ ਗਰੀਟਿੰਗ ਕਾਰਡਾਂ ਦੀ ਥਾਂ ਈ-ਮੇਲ ਗਰੀਟਿੰਗ ਕਾਰਡਾਂ ਨੇ ਲੈ ਲਈ ਹੈ। ਬਹੁਤ ਸਾਰੇ ਲੋਕ ਤਾਂ ਸੋਸ਼ਲ ਨੈੱਟਵਰਕਿੰਗ ਸਾਈਟਾਂ ਜਿਵੇਂ ਫੇਸਬੁੱਕ, ਟਵਿੱਟਰ ਆਦਿ ਰਾਹੀਂ ਹੀ ਸ਼ੁੱਭ ਇੱਛਾਵਾਂ ਦਾ ਆਦਾਨ-ਪ੍ਰਦਾਨ ਕਰਨ ਲੱਗ ਪਏ ਹਨ। ਇੱਕ ਮਸ਼ੀਨੀ ਯੁ  more....

ਰੂਸ ਦੇ ਪਾਕਿਸਤਾਨ ਵਿਚਲੇ ਅੰਬੈਸਡਰ ਨੇ ਵੀ ਕੀਤਾ ਕਰਤਾਰਪੁਰ ਲਾਂਘੇ ਦਾ ਸਵਾਗਤ ! : Dr. Amarjit Singh washington D.C
Submitted by Administrator
Saturday, 22 December, 2018- 06:29 am
ਰੂਸ ਦੇ ਪਾਕਿਸਤਾਨ ਵਿਚਲੇ ਅੰਬੈਸਡਰ ਨੇ ਵੀ ਕੀਤਾ ਕਰਤਾਰਪੁਰ ਲਾਂਘੇ ਦਾ ਸਵਾਗਤ ! :  Dr. Amarjit Singh washington D.C

ਨਵੰਬਰ '84 ਦੀ ਸਿੱਖ ਨਸਲਕੁਸ਼ੀ ਲਈ ਜ਼ਿੰਮੇਵਾਰ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ 'ਤੇ ਇੰਨਾ ਜ਼ਸ਼ਨ ਮਨਾਉਣਾ, ਗੁਲਾਮ ਮਾਨਸਿਕਤਾ ਦੀ ਨਿਸ਼ਾਨੀ!

ਹਿੰਦੂਤਵੀ ਸ਼ੋਅ-ਬਵਾਏ ਅਮਰਿੰਦਰ ਵਲੋਂ ਕਰਤਾਰਪੁਰ ਸਾਹਿਬ 'ਤੇ ਭਾਰਤੀ ਕਬਜ਼ਾ ਕਰਵਾਉਣ ਲਈ ਪੰਜਾਬ ਵਿਧਾਨ ਸਭਾ ਵਲੋਂ ਪਾਸ ਕਰਵਾਇਆ ਗਿਆ 'ਜ਼ਮੀਨ ਦੀ ਅਦਲਾ-ਬਦਲੀ ਦਾ ਮਤਾ, ਕਰਤਾਰਪੁਰ ਲਾਂਘੇ ਨੂੰ ਰੋਕਣ ਦੀ ਸਾਜ਼ਿਸ਼!

          ਵਾਸ਼ਿੰਗਟਨ (  more....

''ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ'' : Dr. Amarjit Singh washington D.C
Submitted by Administrator
Saturday, 22 December, 2018- 06:26 am
''ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ'' :  Dr. Amarjit Singh washington D.C

ਮਾਤਾ ਗੁਜਰੀ ਅਤੇ ਸਾਹਿਬਜ਼ਾਦਿਆਂ ਦੇ 314ਵੇਂ ਸ਼ਹੀਦੀ ਜੋੜ ਮੇਲੇ 'ਤੇ ਪੰਥ ਵਲੋਂ ਖੁਦ ਨੂੰ ਹਲੂਣਾ ਦੇਣ ਦੀ ਲੋੜ

          ਕੁੱਲ ਦੁਨੀਆਂ ਭਰ ਵਿੱਚ ਬੈਠੀ 30 ਮਿਲੀਅਨ ਸਿੱਖ ਕੌਮ, ਦਸਮੇਸ਼ ਪਿਤਾ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚੌਹਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ) ਅਤੇ ਮਾਤਾ ਗੁਜਰੀ ਜੀ ਦੀ ਸ਼ਹੀਦੀ ਦੀ ਯਾਦ ਵਿੱਚ, ਬੜੇ ਭਾਵੁਕ ਅਤੇ ਸ਼ਰਧਾਲੂ ਭਾਵ ਨਾਲ  more....

ਅਮਰੀਕਾ ਨੇ ਫਿਲੀਪੀਨਜ਼ ਤੋਂ 117 ਸਾਲ ਪਹਿਲਾਂ ਲੁੱਟੀਆਂ ਹੋਈਆਂ 'ਚਰਚ ਘੰਟੀਆਂ' ਅਦਬ ਸਹਿਤ ਵਾਪਸ ਕੀਤੀਆਂ ! : Dr. Amarjit Singh washington D.C
Submitted by Administrator
Saturday, 15 December, 2018- 06:53 pm
ਅਮਰੀਕਾ ਨੇ ਫਿਲੀਪੀਨਜ਼ ਤੋਂ 117 ਸਾਲ ਪਹਿਲਾਂ ਲੁੱਟੀਆਂ ਹੋਈਆਂ 'ਚਰਚ ਘੰਟੀਆਂ' ਅਦਬ ਸਹਿਤ ਵਾਪਸ ਕੀਤੀਆਂ !   :  Dr. Amarjit Singh washington D.C

ਸਿਰਫ ਮੋਦੀ ਹੀ ਭਾਰਤ ਨੂੰ ਇੱਕ ਇਸਲਾਮਿਕ ਦੇਸ਼ ਬਣਨ ਤੋਂ ਰੋਕ ਸਕਦਾ ਹੈ - ਮੇਘਾਲਿਆ ਹਾਈਕੋਰਟ

ਚੀਨ ਹਰ ਖੇਤਰ ਵਿੱਚ ਭਾਰਤ ਨੂੰ ਪਛਾੜ ਰਿਹਾ ਹੈ - ਸਾਬਕਾ ਨੇਵੀ ਮੁਖੀ ਅਰੁਣ ਪ੍ਰਕਾਸ਼

ਅਮਰੀਕਾ ਦਾ ਪਾਕਿਸਤਾਨ ਨੂੰ ਘੱਟਗਿਣਤੀਆਂ ਸਬੰਧੀ ਲੈਕਚਰ ਝਾੜਨ ਦਾ ਕੋਈ ਹੱਕ ਨਹੀਂ ਜਦੋਂ ਕਿ ਉਸ ਨੇ ਭਾਰਤ ਵਲੋਂ ਕਸ਼ਮੀਰੀਆਂ 'ਤੇ ਕੀਤੇ ਜਾ ਰਹੇ ਜ਼ੁਲਮਾਂ 'ਤੇ ਅੱਖਾਂ ਮੀਟੀਆਂ   more....

'ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਕਾਂਗਰਸ ਦੀ ਜਾਂ ਹਿੰਦੂਤਵ ਦੀ?' : Dr. Amarjit Singh washington D.C
Submitted by Administrator
Saturday, 15 December, 2018- 06:48 pm
'ਰਾਜਸਥਾਨ, ਮੱਧ ਪ੍ਰਦੇਸ਼ ਅਤੇ ਛੱਤੀਸਗੜ੍ਹ ਵਿੱਚ ਜਿੱਤ ਕਾਂਗਰਸ ਦੀ ਜਾਂ ਹਿੰਦੂਤਵ ਦੀ?' :  Dr. Amarjit Singh washington D.C

         ਭਾਰਤ ਦੇ ਪੰਜ ਸੂਬਿਆਂ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਮਿਜ਼ੋਰਮ ਅਤੇ ਤੇਲੰਗਾਨਾ ਦੀਆਂ ਵਿਧਾਨ-ਸਭਾਵਾਂ ਦੇ ਨਤੀਜਿਆਂ 'ਤੇ ਹਰ ਕਿਸਮ ਦੇ ਮਾਹਿਰ ਆਪਣੀ ਸਿਆਣਪ ਦਾ ਪ੍ਰਗਟਾਵਾ ਕਰਕੇ ਇਸ ਦੇ ਵੱਖ-ਵੱਖ ਸਿੱਟੇ ਕੱਢ ਰਹੇ ਹਨ। ਕੁਝ ਹਲਕਿਆਂ ਵਲੋਂ ਇਸ ਨੂੰ ਬੀ. ਜੇ. ਪੀ. ਦੇ ਹਿੰਦੂਤਵ ਏਜੰਡੇ ਦੀ ਹਾਰ ਤੇ ਧਰਮ ਨਿਰਪੱਖ (ਸੈਕੂਲਰਿਜ਼ਮ) ਦੀ ਜਿੱਤ ਵਜੋਂ ਉਭਾਰਿਆ ਜਾ ਰਿਹਾ ਹੈ। ਕੁਝ ਮਾਹਿਰ ਇਸ ਨੂੰ ਮੋਦੀ-ਅਮਿਤ ਸ਼ਾਹ-ਜੇਤਲੀ ਤਿੱਕੜੀ ਦੀ 'ਪੁੱਠੀ ਗਿਣਤੀ ਸ਼ੁਰੂ'   more....

ਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ : ਹਰਲਾਜ ਸਿੰਘ ਬਹਾਦਰਪੁਰ
Submitted by Administrator
Sunday, 9 December, 2018- 04:55 pm
ਮਨੁੱਖੀ ਅਧਿਕਾਰ ਦਿਵਸ਼ ਤੇ ਵਿਸ਼ੇਸ  : ਹਰਲਾਜ ਸਿੰਘ ਬਹਾਦਰਪੁਰ


ਸਮੁੱਚੀ ਧਰਤੀ ਨੂੰ ਆਪਣਾ ਘਰ ਅਤੇ ਸਮੁੱਚੀ ਮਨੁੱਖਤਾ ਨੂੰ ਆਪਣਾ ਪਰਿਵਾਰ ਸਮਝ ਕੇ ਪਿਆਰ ਕਰੋ। 

ਸਮੁੱਚੇ ਜੀਵ ਪ੍ਰਾਣੀਆਂ ਵਿੱਚੋਂ ਆਪਣੇ ਆਪ ਨੂੰ ਸੂਝਵਾਨ ਕਹਾਉਣ ਵਾਲਾ ਇੱਕੋ ਜੀਵ ਹੈ ਮਨੁੱਖ। ਇਹ ਸੱਚ ਵੀ ਹੈ, ਮਨੁੱਖੀ ਸੋਚ ਨੇ ਤਰੱਕੀ ਵੀ ਬਹੁਤ ਕੀਤੀ ਹੈ, ਆਪਣੇ ਲਈ ਸੁੱਖ ਸਹੂਲਤਾਂ ਦੇ ਸਾਧਨ ਵੀ ਬਹੁਤ ਤਿਆਰ ਕੀਤੇ ਹਨ। ਮਨੁੱਖ ਨੇ ਆਪਣੀ ਜਿੰਦਗੀ ਨੂੰ ਵਧੀਆ ਢੰਗ ਨਾਲ ਜਿਉਣ ਅਤੇ ਆਪਣੇ ਹੱਕਾਂ ਲਈ ਕੁ  more....

ਕਰਤਾਰਪੁਰ ਸਾਹਿਬ ਲਾਂਘੇ ਨਾਲ ਸਿੱਖ ਕੌਮ ਅੰਤਰਰਾਸ਼ਟਰੀ ਰਾਡਾਰ 'ਤੇ! : Dr. Amarjit Singh washington D.C
Submitted by Administrator
Sunday, 9 December, 2018- 04:43 pm
ਕਰਤਾਰਪੁਰ ਸਾਹਿਬ ਲਾਂਘੇ ਨਾਲ ਸਿੱਖ ਕੌਮ ਅੰਤਰਰਾਸ਼ਟਰੀ ਰਾਡਾਰ 'ਤੇ!  :  Dr. Amarjit Singh washington D.Cਚੀਨ ਤੇ ਅਮਰੀਕਾ ਵਲੋਂ ਲਾਂਘੇ ਦਾ ਸਵਾਗਤ! 

ਲਾਂਘੇ ਲਈ ਕਰੈਡਿਟ ਦੀ ਦੌੜ ਵਿੱਚ ਨਰਿੰਦਰ ਮੋਦੀ ਨੇ ਵੀ ਕੀਤਾ ਆਪਣਾ ਦਾਅਵਾ ਪੇਸ਼! 

ਅੰਮ੍ਰਿਤਸਰ ਵਪਾਰਕ ਮੇਲੇ ਵਿੱਚ, ਪਾਕਿਸਤਾਨ ਦੇ ਵਪਾਰੀਆਂ 'ਤੇ ਭਾਰਤੀ ਵਿਦੇਸ਼ ਮੰਤਰਾਲੇ ਨੇ ਲਾਈ ਪਾਬੰਦੀ! 

ਬੀ. ਜੇ. ਪੀ. ਵਲੋਂ 2019 ਦੀਆਂ ਪਾਰਲੀਮਾਨੀ ਚੋਣਾਂ ਤੋਂ ਪਹਿਲਾਂ ਮੁਸਲਮਾਨਾਂ-ਘੱਟਗਿਣਤੀਆਂ ਦੇ ਖਿ  more....

to 70ਵੇਂ 'ਮਨੁੱਖੀ ਹੱਕ ਦਿਵਸ' 'ਤੇ ਵਿਸ਼ੇਸ਼ : Dr. Amarjit Singh washington D.C
Submitted by Administrator
Sunday, 9 December, 2018- 04:39 pm